ਮੈਂ ਥੱਕ ਗਿਆ Poem by Sukhbir Singh Alagh

ਮੈਂ ਥੱਕ ਗਿਆ

ਥੱਕ ਗਿਆ ਰੱਬਾ ਥੱਕ ਗਿਆ
ਸੱਚ ਆਖਾ ਮੈਂ ਥੱਕ ਗਿਆ
ਬੁਰਾਈਆਂ ਨਾਲ ਲੜਦੇ ਲੜਦੇ
ਵਿਕਾਰਾਂ ਨਾਲ ਲੜਦੇ ਲੜਦੇ
ਸੱਚ ਆਖਾ ਮੈਂ ਥੱਕ ਗਿਆ

ਪਲ ਪਲ ਇਹ ਸਤਾਉਂਦੇ ਮੈਨੂੰ
ਪਲ ਪਲ ਪਾਪ ਕਰਵਾਉਂਦੇ ਮੈਥੋਂ
ਪੰਜ ਪੰਜ ਇਹ ਮੈਂ ਕੱਲਾ ਹਾਂ ਹੋ
ਸੱਚ ਅੱਖਾਂ ਹੁਣ ਤਾਂ ਅੱਕ ਗਿਆ
ਸੱਚ ਆਖਾ ਮੈਂ ਥੱਕ ਗਿਆ

ਤੇਰੀ ਮਿਹਰ ਤੋਂ ਬਗੈਰ
ਮੈਂ ਕਿਵੇਂ ਲੜ ਪਾਵਾਂਗਾ
ਪਾਪਾਂ ਦਾ ਘੜਾ ਭਰ ਗਿਆ ਤਾਂ
ਲੱਗਦਾ ਇੰਝ ਹੀ ਮਰ ਜਾਵਾਂਗਾ
ਦਸ ਮੇਰਿਆ ਰੱਬਾ ਮੈਂ ਕੀ ਮੂੰਹ ਦਿਖਾਵਾਂਗਾ
ਤੇਰੇ ਸਵਾਲਾਂ ਦਾ ਜਵਾਬ ਮੈਂ ਨਹੀਂ ਦੇ ਪਾਵਾਂਗਾ

Thak gya rbba thak gya
Sach aakha mai thak gya
Buraian naal larde larde
Vikara naal larde larde
Sach aakha mai thak gya

Pal pal eh staunde menu
Pal pal paap karvaunde metho
Panj panj eh mai klla haan ho
Sach aakha hun taan ak gya
Sach aakha mai thak gya

Teri mehar toh bgyer
Mai kive lar pavanga
Papa da ghra bhr gya taan
Lagda inj hi mar javanga
Das merea rba mai ki muh dekhavaga
Tere Swala da jvab mai nahi de pavanga

Monday, January 2, 2017
Topic(s) of this poem: bio
COMMENTS OF THE POEM
READ THIS POEM IN OTHER LANGUAGES
Close
Error Success