Dr. Rajeev Manhas

Dr. Rajeev Manhas Poems

ਉੱਹ ਇੱਕ ਮੂਰਤ ਸੀ,
ਮੂਰਤ ਵੀ ਰੱਬ ਵਰਗੀ
ਦੇਖੀ ਸੀ ਕਦੇ ਖ਼ਾਬ ‘ਚ,
...

ਵੋ ਸ਼ਖ਼ਸ, ਮੇਰੇ ਅਕਸ ਕੋ, ਸਜ਼ਾਤਾ ਚਲਾ ਗਿਆ
ਹਰ ਸਬਕ ਜਿੰਦਗੀ ਕਾ, ਸਿਖ਼ਾਤਾ ਚਲਾ ਗਿਆ

ਥਾ ਕਹੀਂ ਭਟਕਤਾ, ਔਰ ਰਸਤਾ ਅਨਜਾਨ ਸਾ,
...

ਹੱਥ ਮੇਰੇ ਦੀ ਲੀਕਰ ਬਣ ਕੇ,
ਉਹ ਪਤਾ ਨਹੀ ਕਿਦਰਂੋ ਆ ਗਿਆ

ਬਸ ਇਕੋ ਹੀ ਝਲਕ ਵਿੱਚ,
...

ਕਾਸ਼! ਕਹੀਂ ਐਸਾ ਹੋ ਜਾਏ,
ਮੈਂ ਲਿਖੂੰ ਕੋਈ ਕਵਿਤਾ, ਔਰ ਜ਼ਿਕਰ ਉਸਕਾ ਹੀ ਬੱਸ ਆਏ
ਬਣ ਗਜ਼ਲ ਵੋ ਇਸ ਕਦਰ,
ਮੇਰੇ ਹੋਂਠੋਂ ਪੇ ਲਹਿਰਾਏ
...

ਮੈ ਕੀ ਆਖਾਂ ਉਸ ਦੋਸਤ ਦੇ ਲਈ,
ਜੋ ਫਰਿਸ਼ਤਿਆਂ ਵਰਗੀ ਸੀ
ਆਪਣਿਆਂ ਨਾਲੋਂ ਵੱਧ ਅਪਣੀ,
ਉਹ ਮੈਨੂੰ ਲਗਦੀ ਸੀ
...

ਦੇਖਣ ‘ਚ ਤਾਂ ਮੈਂ ਇੱਕ ਕਿਤਾਬ ਹਾਂ,
ਪਰ ਮੈਂ ਲਿਖੀ ਕਿਸੇ ਲਈ ਖਾਸ ਹਾਂ

ਜਿਸ ਦੀ ਤਸਵੀਰ ਨੂੰ ਵੇਖ ਉਹ,
...

The Best Poem Of Dr. Rajeev Manhas

Moorat Rab Di (ਮੂਰਤ ਰੱਬ ਦੀ)

ਉੱਹ ਇੱਕ ਮੂਰਤ ਸੀ,
ਮੂਰਤ ਵੀ ਰੱਬ ਵਰਗੀ
ਦੇਖੀ ਸੀ ਕਦੇ ਖ਼ਾਬ ‘ਚ,

ਤੇ ਫ਼ੇਰ!
ਬੜਾ ਲੱਭਿਆ,
ਸ਼ਹਿਰ ਸ਼ਹਿਰ, ਗਲੀ ਗਲੀ,
ਜੰਗਲ ਬੇਲੇ, ਬੱਦਲਾਂ ‘ਚ
ਅਸਮਾਨ ਘੋਖ ਮਾਰਿਆ

ਉਹਦੀ ਤੜਫ਼ ਵਿੱਚ,
ਹਉਂਕੇ ਨਹੀਂ ਸੀ ਰੁੱਕਦੇ
ਕਦੇ ਅੱਥਰੂ ਨਹੀਂ ਸੀ ਸੁੱਕਦੇ

ਤਾਂਘ ਬੱਸ ਤਾਂਘ,
ਉਹਨੂੰ ਤੱਕਣ ਦੀ, ਮਿਲਣ ਦੀ
ਗੁੰਮ ਰਹਿੰਦਾ, ਖਿਆਲਾਂ ‘ਚ ਦਿਨ ਰਾਤ ਹਰ ਪੱਲ

ਫ਼ੇਰ ਉਹ ਮਿਲਿਆ, ਅਚਨਚੇਤ!
ਰੋਸ਼ਨੀ ਚਮਕੀ,
ਅਜ਼ਬ ਨਜ਼ਾਰਾ ਤੱਕਿਆ
ਨੈਣ ਕਾਸ਼ਨੀ, ਨਿਰਾ ਨੂਰ,
ਅਨੋਖਾ ਸਰੂਰ

ਲੱਗਿਆ ਜਿਵੇਂ,
ਚੰਨ ਧਰਤੀ ਤੇ ਆ ਗਿਆ
ਫ਼ੁੱਲਾਂ ਨਾਲ ਢੱਕਿਆ ਹੋਇਆ

ਮੇਰਾ ਰੱਬ ਮੇਰੇ ਸਾਹਮਣੇ।
ਜਿਸ ਨੂੰ ਦੇਖਣ ਲਈ ਮੈਂ ਸਾਹ ਰੋਕੇ ਹੋਏ ਸਨ

Dr. Rajeev Manhas Comments

Preeti Sharda 08 May 2019

Very nice poems and quotes

0 0 Reply

Dr. Rajeev Manhas Quotes

Reading any document is like hunting a treasure, and you will find new things in your every hunt.

Trust on you and you will be trusted.

ਮੈ ਜਦੋਂ ਮੈਂ ਨੂੰ ਨਾ ਕ੍ਨਢ ਸਕਿਆ ਤਾਂ ਉਹ ਕਦੋਂ ਮਿਲਣਾ ਸੀ।

Dr. Rajeev Manhas Popularity

Dr. Rajeev Manhas Popularity

Close
Error Success